ਸਿਰਸਾ ਦੇ ਹਥਿਆਰ ਲਾਈਸੈਂਸਧਾਰਕ ਆਪਣੇ ਹਥਿਆਰ ਜਮ੍ਹਾਂ ਕਰਵਾਉਣ


ਚੰਡੀਗੜ੍ਹ, 31 ਅਗਸਤ, 2017 : ਜਿਲਾ ਸਿਰਸਾ ਦੇ ਜਿਲਾ ਕਲੈਕਟਰ ਪ੍ਰਭਜੋਤ ਸਿੰਘ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜਿਲੇ ਵਿਚ ਜਿੰਨ੍ਹਾਂ ਲਾਈਸੈਂਸ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾਂ ਨਹੀਂ ਕਰਾਵੇ ਉਹ ਕਲ੍ਹ ਪਹਿਲੀ ਸਤੰਬਰ, 2017 ਨੂੰ ਸ਼ਾਮ ਤਕ ਆਪਣੇ-ਆਪਣੇ ਹਥਿਆਰ ਜਮ੍ਹਾਂ ਕਰਵਾ ਦੇਣ। ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ

ਵਿਸ਼ੇਸ਼ ਤੌਰ 'ਤੇ ਜਿੰਨ੍ਹਾਂ ਖੇਤਰਾਂ ਵਿਚ ਕ੍ਰਫ਼ਿਊ ਲੱਗਿਆ ਹੋਇਆ ਹੈ ਉਸ ਖੇਤਰ ਦੇ ਲਾਈਸੈਂਸ ਧਾਰਕ ਆਪਣੇ ਹਥਿਆਰ ਜ਼ਰੂਰ ਜਮ੍ਹਾਂ ਕਰਾਉਣ। ਕਾਨੂੰਨ ਦੀ ਉਲੰਘਣਾ ਕਰਨ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Share this article

About author

Punjab Headlines

Email This email address is being protected from spambots. You need JavaScript enabled to view it.

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top