ਵਾਸ਼ਿੰਗਟਨ— ਨੇਮਾਰ ਦੇ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਕੌਮਾਂਤਰੀ ਚੈਂਪੀਅਨਸ ਕੱਪ ਦੋਸਤਾਨਾ ਮੈਚ 'ਚ ਅੱਜ ਮੈਨਚੈਸਟਰ ਯੂਨਾਈਟਿਡ ਨੂੰ 1-0 ਨਾਲ ਹਰਾਇਆ। ਨੇਮਾਰ ਦਾ ਇਹ ਦੋ ਮੈਚਾਂ 'ਚ ਤੀਜਾ ਗੋਲ ਹੈ। ਮੈਨਚੈਸਟਰ ਯੂਨਾਈਟਿਡ ਦੀ ਸੈਸ਼ਨ ਤੋਂ ਪਹਿਲਾਂ ਇਹ ਪਹਿਲੀ ਹਾਰ ਹੈ। ਨੇਮਾਰ ਨੇ 31ਵੇਂ ਮਿੰਟ 'ਚ ਅੰਤੋਨੀਓ ਵਾਲੇਂਸ਼ੀਆ ਤੋਂ ਮਿਲੇ ਪਾਸ 'ਤੇ ਗੋਲ ਕੀਤਾ।

Published in Sport

Newsletter

Quas mattis tenetur illo suscipit, eleifend praesentium impedit!
Top