ਕੈਨੇਡਾ : ਕੌਂਸਲਰਾਂ ਵੱਲੋਂ ਕੀਤੇ ਜਾਂਦੇ ਖਰਚ ਨੂੰ ਪਵੇਗੀ ਨੱਥ

ਬਰੈਂਪਟਨ - ਕੈਨੇਡਾ ਦੇ ਓਨਟਾਰੀਓ ਸ਼ਹਿਰ 'ਚ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਨਵੀਆਂ ਸੁਵਿਧਾਵਾਂ ਮੁਹੱਈਆ ਕਰਾਈਆਂ ਗਈਆਂ। ਉਥੇ ਹੀ ਹੁਣ ਪੀਲ ਰੀਜਨ ਦੇ ਕੌਂਸਲਰਾਂ ਵੱਲੋਂ ਕੀਤੇ ਜਾਂਦੇ ਖ਼ਰਚ ਨੂੰ ਨੱਥ ਪਾਉਣ ਲਈ ਇਕ ਵਿਸ਼ੇਸ਼ ਕਮੇਟੀ ਨੇ ਨਵੇਂ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ। ਕੌਂਸਲ ਦੀ ਖ਼ਰਚਾ ਨੀਤੀ ਸਮੀਖਿਆ ਕਮੇਟੀ ਦਾ ਗਠਨ 2017 ਦੇ ਸ਼ੁਰੂ 'ਚ ਉਸ ਵੇਲੇ ਕੀਤਾ ਗਿਆ ਸੀ ਜਦੋਂ ਇਕ ਮੀਡੀਆ ਰਿਪੋਰਟ ਰਾਹੀਂ ਕੌਂਸਲਰਾਂ ਵੱਲੋਂ ਅੰਨੇਵਾਹ ਖ਼ਰਚ ਕਰਨ ਦਾ ਮਾਮਲਾ ਸਾਹਮਣੇ ਸਾਹਮਣੇ ਆਇਆ। ਮਿਸੀਸਾਗਾ ਦੀ ਕੌਂਸਲਰ ਕੈਰੋਲਿਨ ਪੈਰਿਸ਼ ਦੀ ਅਗਵਾਈ ਹੇਠ ਕੀਤੇ ਗਏ ਖਰੜੇ ਨੂੰ ਜਨਵਰੀ 'ਚ ਪ੍ਰਵਾਨਗੀ ਲਈ ਪੀਲ ਰੀਜਨਲ ਕੌਂਸਲ ਸਾਹਮਣੇ ਪੇਸ਼ ਕੀਤਾ ਜਾਵੇਗਾ।

Share this article

About author

Punjab Headlines

Email This email address is being protected from spambots. You need JavaScript enabled to view it.

3067 comments

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top