ਤੇਲ ਟੈਂਕਰ ਦੀ ਸਮੁੰਦਰੀ ਜਹਾਜ਼ ਨਾਲ ਟੱਕਰ; 32 ਲਾਪਤਾ

ਪੇਈਚਿੰਗ,
ਪੂਰਬੀ ਚੀਨ ਦੇ ਤੱਟ ਉਤੇ ਮਾਲ ਢੋਹਣ ਵਾਲੇ ਸਮੁੰਦਰੀ ਜਹਾਜ਼ ਨਾਲ ਇਰਾਨ ਤੋਂ ਦੱਖਣੀ ਕੋਰੀਆ ਲਈ ਤੇਲ ਲਿਜਾ ਰਹੇ ਟੈਂਕਰ ਦੀ ਟੱਕਰ ਵਿੱਚ 32 ਕ੍ਰਿਊ ਮੈਂਬਰ ਲਾਪਤਾ ਹੋ ਗਏ ਹਨ। ਚੀਨ ਦੇ ਆਵਾਜਾਈ ਮੰਤਰਾਲੇ ਦੇ ਬਿਆਨ ਮੁਤਾਬਕ ਪਨਾਮਾ ਵਿੱਚ ਰਜਿਸਟਰਡ ਤੇਲ ਟੈਂਕਰ ਵਿੱਚ 136000 ਟਨ ਤੇਲ ਸੀ ਅਤੇ ਇਸ ਦੀ ਕੱਲ੍ਹ ਸ਼ਾਮ ਅੱਠ ਵਜੇ ਹਾਂਗਕਾਂਗ ਰਜਿਸਟਰਡ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ ਨੂੰ ਅੱਗ ਪੈ ਗਈ। ਹਾਦਸੇ ਬਾਅਦ ਇਸ ਦੇ ਅਮਲੇ ਦੇ 30 ਇਰਾਨੀ ਅਤੇ ਦੋ ਬੰਗਲਾਦੇਸ਼ੀ ਮੈਂਬਰ ਲਾਪਤਾ ਹਨ।
ਇਹ ਹਾਦਸਾ ਸ਼ੰਘਾਈ ਦੇ ਪੂਰਬ ਵੱਲ 160 ਨੌਟੀਕਲ ਮੀਲ ਦੂਰ ਵਾਪਰਿਆ। ਮਾਲ ਢੋਹਣ ਵਾਲੇ ਜਹਾਜ਼ ਦੇ ਸਾਰੇ 21 ਚੀਨੀ ਕ੍ਰਿਊ ਮੈਂਬਰ ਬਚਾ ਲਏ ਹਨ। ਇਰਾਨੀ ਸ਼ਿੱਪਿੰਗ ਕੰਪਨੀ ਦਾ 274 ਮੀਟਰ ਲੰਬਾ ਤੇਲ ਟੈਂਕਰ ‘ਸਾਂਚੀ’ ਦੱਖਣੀ ਕੋਰੀਆ ਵੱਲ ਜਾ ਰਿਹਾ ਸੀ। ਸਿਨਹੂਆ ਖ਼ਬਰ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਟੱਕਰ ਬਾਅਦ ਉਸ ਨੂੰ ਅੱਗ ਲੱਗ ਗਈ, ਜੋ ਅਜੇ ਵੀ ਬਲ ਰਹੀ ਸੀ। ਤੇਲ ਸਮੁੰਦਰ ਵਿੱਚ ਫੈਲ ਗਿਆ ਹੈ ਪਰ ਤੇਲ ਫੈਲਣ ਵਾਲੇ ਇਲਾਕੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਮੰਤਰਾਲੇ ਦੇ ਬਿਆਨ ਮੁਤਾਬਕ ‘ਸਾਂਚੀ ਅਜੇ ਵੀ ਤੈਰ ਰਿਹਾ ਹੈ ਪਰ ਉਸ ਨੂੰ ਅੱਗ ਲੱਗੀ ਹੋਈ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।’

Share this article

About author

Punjab Headlines

Email This email address is being protected from spambots. You need JavaScript enabled to view it.

12426 comments

 • vvjDreni vvjDreni Comment Link Sep 24, 2018

  cheap viagra canada online pharmacy viagra new viagra [url=http://viagraeq.com/]buy cheap viagra on line[/url]

 • olmCrips olmCrips Comment Link Sep 24, 2018

  cheap viagra uk viagra online generic effects of viagra [url=http://usaerectionrx.com/]generic viagra names[/url]

 • nciArild nciArild Comment Link Sep 24, 2018

  buy viagra cheap buy viagra online usa order viagra online [url=http://erectionjaen.com/]cheapest viagra online[/url]

 • jmtPoura jmtPoura Comment Link Sep 23, 2018

  viagra cheapest canadian pharmacy generic viagra generic viagra online [url=http://viagrafa.com/]viagra online generic[/url]

 • nnqtelia nnqtelia Comment Link Sep 23, 2018

  viagra prescription viagra online alternative viagra [url=http://erectionakebd.com/]viagra online prescription[/url]

 • ultra boost uncaged blue ultra boost uncaged blue Comment Link Sep 23, 2018

  white gold and black jordansnike huarache ultra womens grey jack nike nike air huarache run ultra trainers in grey 819685 010fire red air jordans air max 2011jordan 4 bred size 6 jordan 4 bred restock
  ultra boost uncaged blue

 • adidas no confirmation email adidas no confirmation email Comment Link Sep 23, 2018

  nike air max charles barley cb34air jordan retro 5 grade aaa air jordan retro 5 release dateair jordan 1 infrared 23 air jordan 1 mid color black black infrared 23. style code 554724 043womens nike air max tailwind 5 black white
  adidas no confirmation email

 • air jordan 1 burst pattern low white 1 air jordan 1 burst pattern low white 1 Comment Link Sep 23, 2018

  lebron nike shoes purpleair jordans vii olympicsnike air max humaranike kd 9 black green wholesale 2
  air jordan 1 burst pattern low white 1

 • nike air max 90 current jacquard nike air max 90 current jacquard Comment Link Sep 23, 2018

  nike roshe oreo splatter 2014 jordan all white 11adidas milano sub brownnike air jordan retro 7 for sale nike air jordan retro release datesnike roshe ld blue
  nike air max 90 current jacquard

 • cheap size 16 jordans cheap size 16 jordans Comment Link Sep 23, 2018

  retro pink and grey jordans shoes pink and grey jordans for menjordan 11 space jam release date 2016nike sb lunar gato venom greenmens nike internationalist black grey nike internationalist retro 2014 nike internationalist and retro
  cheap size 16 jordans

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top