ਇਟਲੀ 'ਚ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਤੇ ਗਾਇਕ ਕਮਲ ਤੱਲਣ ਦਾ ਨਿੱਘਾ ਸਵਾਗਤ

ਰੋਮਆਪਣੇ ਮਿਸ਼ਨਰੀ ਗੀਤਾਂ ਨਾਲ ਦੁਨੀਆ ਭਰ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਗਾਇਕਾ ਗਿੰਨੀ ਮਾਹੀ ਅਤੇ ਗਾਇਕ ਕਮਲ ਤੱਲਣ ਅੱਜ-ਕਲ੍ਹ ਆਪਣੀ ਵਿਸੇਸ਼ ਯੂਰਪ ਫੇਰੀ ਉੱਤੇ ਹਨ। ਇਸ ਸੰਖੇਪ ਫੇਰੀ ਮੌਕੇ ਯੂਰਪ ਦੇ ਦੇਸ਼ ਗਰੀਸ ਅਤੇ ਇਟਲੀ ਵਿਚ ਗਿੰਨੀ ਮਾਹੀ ਅਤੇ ਕਮਲ ਤੱਲਣ ਦਾ ਸਮੁੱਚੇ ਰਵਿਦਾਸੀਆ ਸਮਾਜ ਨੇ ਬਹੁਤ ਹੀ ਨਿੱਘੇ ਢੰਗ ਨਾਲ ਸਵਾਗਤ ਕੀਤਾ। ਇਸ ਫੇਰੀ ਮੌਕੇ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤ ਤੋਂ ਉਚੇਚੇ ਤੌਰ 'ਤੇ ਯੂਰਪ ਆਏ ਮਿਸ਼ਨ ਦੇ ਇਨ੍ਹਾਂ ਨਾਮੀ ਕਲਾਕਾਰਾਂ ਨੂੰ ਸੁਣਨ ਲਈ ਸੰਗਤਾਂ ਇਟਲੀ ਭਰ ਤੋਂ ਕਾਫ਼ਲਿਆਂ ਦੇ ਰੂਪ ਵਿਚ ਪਹੁੰਚੀਆਂ। ਸਮਾਗਮ ਦੀ ਸ਼ੁਰੂਆਤ ਵਿਚ ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੁਲੰਦ ਜੈਕਾਰਿਆਂ ਦੀ ਗੂੰਜ ਵਿਚ ਪ੍ਰੋਗਰਾਮ ਦਾ ਆਗਾਜ ਕਰਨ ਲਈ ਸੱਦਾ ਦਿੱਤਾ। ਸਮਾਗਮ ਦੀ ਆਰੰਭਤਾ ਗਿੰਨੀ ਮਾਹੀ ਨੇ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ “ਤੇਰੇ ਚਰਨਾਂ 'ਚ ਇਹੋ ਅਰਦਾਸ ਸਾਡਾ ਬਣਿਆ ਰਹੇ ਵਿਸ਼ਵਾਸ'' ਨਾਲ ਕੀਤੀ, ਇਸੇ ਤਰ੍ਹਾਂ ਗੀਤਾਂ ਦੀ ਚੱਲੀ ਲੜੀ ਦੇ ਨਾਲ-ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਤ-ਪਾਤ ਵਿਰੁੱਧ ਕੀਤੇ ਸੰਘਰਸ਼ ਨੂੰ ਸੰਗਤਾਂ ਵਿਚ ਵਿਸਥਾਰ ਨਾਲ ਉਜਾਗਰ ਕੀਤਾ ਅਤੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਨੂੰ ਬਾਬਾ ਸਾਹਿਬ ਜੀ ਨੇ ਕਿਸ ਤਰ੍ਹਾਂ ਅੱਗੇ ਤੋਰਿਆ। ਕਿਸ ਤਰ੍ਹਾਂ ਸੰਨ 1932 ਦੀ ਗੋਲਮੇਜ ਕਾਨਫਰੰਸ ਦਾ ਵਰਨਣ “ਮੈਂ ਹੱਕ ਲੈਕੇ ਦੇਣੇ ਬਣਦੇ ਜਿਹੜੇ ਸਰਬ ਸਮਾਜ ਨੂੰ'' ਗਾ ਕੇ ਬਹੁਤ ਹੀ ਸੁਚੱਜੇ ਲਹਿਜੇ ਵਿਚ ਸਰਬ ਸਮਾਜ ਦੀ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਗਿੰਨੀ ਮਾਹੀ ਨੇ ਆਪਣਾ ਵਿਸ਼ਵ ਭਰ ਵਿਚ ਮਕਬੂਲ ਹੋਇਆ ਮਿਸ਼ਨਰੀ ਗੀਤ “ਮੈਂ ਧੀ ਹਾਂ ਬਾਬਾ ਸਾਹਿਬ ਦੀ ਜਿਹਨਾਂ ਲਿਖਿਆ ਹੈ ਸੰਬਿਧਾਨ, ਉਹਦੀ ਕਲਮ ਦਾ ਖੱਟਿਆ ਖਾਈਦਾ ਤਾਹੀਓ ਸਿਫ਼ਤਾ ਕਰੇ ਜਹਾਨ ਆਦਿ ਗਾ ਕੇ ਪੰਡਾਲ ਵਿਚ ਹਾਜ਼ਰ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।
ਇਸ ਸਮਾਗਮ ਵਿਚ ਜਿੱਥੇ ਮਿਸ਼ਨਰੀ ਗਾਇਕ ਕਮਲ ਤੱਲਣ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਮਿਸ਼ਨ ਨਾਲ ਜੋੜਿਆ ਉੱਥੇ ਹੀ ਦਲਿਤ ਸਮਾਜ ਦੇ ਹੀਰੇ ਮਰਹੂਮ ਮਿਸ਼ਨਰੀ ਗਾਇਕ ਮੋਹਣ ਬੰਗੜ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਗਾਇਆ ਗੀਤ “ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦਿਆ ਹਾਕਮਾ'' ਗਾ ਕੇ ਸੰਗਤਾਂ ਦਾ ਭਰਪੂਰ ਆਸ਼ੀਰਵਾਦ ਲਿਆ। ਇਸ ਵਿਸ਼ੇਸ਼ ਸਮਾਗਮ ਵਿਚ ਦੋਵੇਂ ਮਿਸ਼ਨਰੀ ਕਲਾਕਾਰਾਂ ਨੇ ਪਹੁੰਚੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ:ਭੀਮ ਰਾਓ ਦੇ ਮਿਸ਼ਨ ਪ੍ਰਤੀ ਜਾਗਰੂਕ ਹੀ ਨਹੀਂ ਕੀਤਾ ਸਗੋਂ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਵੀ ਉਤਸ਼ਾਹਿਤ ਕੀਤਾ। ਸਮਾਗਮ ਦੇ ਆਖਿਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਵੀਰ ਬੱਬੂ ਨੇ ਭਾਰਤ ਤੋਂ ਉਚੇਚੇ ਤੌਰ 'ਤੇ ਮਿਸ਼ਨ ਦੀ ਸੇਵਾ ਹਿੱਤ ਆਏ ਇਨ੍ਹਾਂ ਮਿਸ਼ਨਰੀ ਕਲਾਕਾਰਾਂ ਦਾ ਉਚੇਚਾ ਧੰਨਵਾਦ ਕੀਤਾ ਅਤੇ ਯੂਰਪ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਲਾਮਬੰਦ ਹੋਣ ਲਈ ਖੁੱਲਾ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਮਿਸ਼ਨਰੀ ਕਲਾਕਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ।

Share this article

About author

Punjab Headlines

Email This email address is being protected from spambots. You need JavaScript enabled to view it.

8515 comments

 • womens puma suede platform trace trainers peach beige pearl trainers shoes womens puma suede platform trace trainers peach beige pearl trainers shoes Comment Link Oct 26, 2018

  3d long sleeve suicide squad joker coffee pinterest.comnike air max 1 premium tape stale grey pinterest.comasics gel quantum 360 lava glow pinterest.comadidas nemeziz messi 18.3 fg kixify twitter.com
  womens puma suede platform trace trainers peach beige pearl trainers shoes

 • la foto se est锟斤拷 cargando 2018 wmns air jordan 1 retro high soh la foto se est锟斤拷 cargando 2018 wmns air jordan 1 retro high soh Comment Link Oct 26, 2018

  nike hypervenomx proximo tf plum pinterest.comadidas crazy explosive 2017 bronze yellow pinterest.comnike air max invigor print mustard pinterest.comadidas eqt sky grey twitter.com
  la foto se est锟斤拷 cargando 2018 wmns air jordan 1 retro high soh

 • nike air max 2019 anthracite black twitter.com nike air max 2019 anthracite black twitter.com Comment Link Oct 26, 2018

  adidas ultra boost white olive gold ba8847 sole collectoryouth vans old skool rainbow skate shoe white 1498266ball z x nike air vapormax flyknitwomen锟斤拷s nike running shoes nike wmns lunarglide 7 blue gery 747356 400
  nike air max 2019 anthracite black twitter.com

 • air jordan hydro 6 straw yellow twitter.com air jordan hydro 6 straw yellow twitter.com Comment Link Oct 26, 2018

  adidas ultra boost 3.0 ba8922 crystal white silver grey size 8.5 ltd ebaynike blazer low premium vintage varsity sail 443903this great looking asics gel lyte iii scratch and sniff pack sand hashot selling nike air vapormax flyknit 2018 dark grey black grifon noir 849558 009 mens runninghot selling nike air vapormax flyknit
  air jordan hydro 6 straw yellow twitter.com

 • nike 854554 001 jordan future mens boots nike 854554 001 jordan future mens boots Comment Link Oct 26, 2018

  adidas duramo steel grey pinterest.comnike alpha pro low td prism blue twitter.compuma flip flops gold twitter.comconverse sparkle footwear white twitter.com
  nike 854554 001 jordan future mens boots

 • 3d t shirt harley quinn blue co.uk 3d t shirt harley quinn blue co.uk Comment Link Oct 26, 2018

  nike mens mercurialx vortex iii ic cleats university redblack sz 8 831970adidas originals superstar slip on shoes new women shoes bb2122nike sneaker release dates february 2018 sneaker newswomens air force 1 low upstep br black anthracite unboxing video at exclucity
  3d t shirt harley quinn blue co.uk

 • adidas neo boost midium yellow adidas neo boost midium yellow Comment Link Oct 26, 2018

  mbt zee 16 grey magnet co.uknike air trainer sc ii high qs customize co.uknike zoom soldier 9 yellow co.uknike zoom soldier 9 yellow co.uk
  adidas neo boost midium yellow

 • adidas crazyquick 3.5 primrose yellow pinterest.com adidas crazyquick 3.5 primrose yellow pinterest.com Comment Link Oct 26, 2018

  puma x xlarge green pinterest.comconverse glaring color pure platinumd rose 8 cadmium orange twitter.comvans spider web canvas camel
  adidas crazyquick 3.5 primrose yellow pinterest.com

 • nike roshe run metric bright crimson nike roshe run metric bright crimson Comment Link Oct 26, 2018

  adidas crazy 1 adv storm blue pinterest.comair yeezy 2 light bone pinterest.comnike air vibenna crisp white pinterest.com3d long sleeve skull poker yellow twitter.com
  nike roshe run metric bright crimson

 • vans golden coast solar green vans golden coast solar green Comment Link Oct 26, 2018

  tackma store co.ukcheap fluffy dressing gown co.uknike zoom all out low running sneaker finish line co.uknike vapormax in white newjordans2018 co.uk
  vans golden coast solar green

Leave a comment

Make sure you enter all the required information, indicated by an asterisk (*). HTML code is not allowed.

Top