ਬੀ.ਐਸਸੀ. (ਖਤੀਬਾੜੀ) ਭਾਗ ਤੀਜਾ ਦ ਨਤੀਜਿਆਂ ’ਚ ਗਰੂ ਨਾਨਕ ਕਾਲਜ ਬਢਲਾਡਾ ਦਾ ਸ਼ਾਨਦਾਰ ਨਤੀਜਾ

ਬਢਲਾਡਾ, 14 ਜੂਨ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ ਐਲਾਨ ਗਏ ਬੀ.ਐਸਸੀ. (ਖਤੀਬਾੜੀ) ਭਾਗ ਤੀਜਾ, ਸਮੈਸਟਰ ਛਵਾਂ ਦ ਨਤੀਜਿਆਂ ਵਿੱਚ ਗਰ ਨਾਨਕ ਕਾਲਜ ਬਢਲਾਡਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮਕ ਖਤੀਬਾੜੀ ਵਿਭਾਗ ਦ ਸਹਾਇਕ ਪ੍ਰਫੈਸਰ ਡਾ. ਸਰਵਣ ਕਮਾਰ ਖਖਰ ਨ ਜਾਣਕਾਰੀ ਦਿੱਤੀ ਕਿ ਨਤੀਜਾ ਸ ਫ਼ੀਸਦੀ ਰਿਹਾ ਅਤ ਸਮੂਹ ਵਿਦਿਆਰਥੀਆਂ ਨ ਇਹ ਪ੍ਰੀਖਿਆ ਪਹਿਲ ਦਰਜ ਵਿੱਚ ਪਾਸ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ’ਚ ਰਪਿੰਦਰਪਾਲ ਸਿੰਘ ਨ 86 ਪ੍ਰਤੀਸ਼ਤ ਅੰਕ ਲੈ ਕ ਕਲਾਸ ਵਿੱਚ ਪਹਿਲਾ ਸਥਾਨ, ਸਸ਼ਮਪ੍ਰੀਤ ਸ਼ਰਮਾਂ ਨ 85 ਪ੍ਰਤੀਸ਼ਤ ਅੰਕ ਲੈ ਕ ਦੂਜਾ ਸਥਾਨ ਅਤ ਅਮਨਦੀਪ ਕਰ ਅਤ ਨਹਾ ਨ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕ ਕਾਲਜ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਵਿਖ ਰੱਖ ਗਏ ਸਾਦ ਸਨਮਾਨ ਸਮਾਰਹ ਵਿੱਚ ਕਾਲਜ ਪ੍ਰਿੰਸੀਪਲ ਡਾ. ਕਲਦੀਪ ਸਿੰਘ ਬੱਲ ਨ ਵਿਦਿਆਰਥੀਆਂ ਨੂੰ ਇਨ੍ਹਾਂ ਚੰਗ ਨਤੀਜਿਆਂ ਦੀ ਵਧਾਈ ਦਿੱਤੀ ਅਤ ਪੂਜੀਸ਼ਨਾਂ ਹਾਸਿਲ ਕਰਨ ਵਾਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮਕ ਵਿਦਿਆਰਥੀਆਂ ਨ ਆਪਣ ਨਤੀਜ ਦੀ ਵਿਭਾਗ ਨਾਲ ਮਿਲ ਕ ਖਸ਼ੀ ਸਾਂਝੀ ਕੀਤੀ ਅਤ ਵਿਭਾਗ ਵੱਲ ਉਨ੍ਹਾਂ ਨੂੰ ਸ਼ਭ ਕਾਮਨਾਵਾਂ ਦ ਨਾਲ ਨਾਲ ਪੜ੍ਹਾਈ ਦ ਖਤਰ ਵਿੱਚ ਹਰ ਅੱਗ ਵਧਣ ਲਈ ਪ੍ਰਰਿਤ ਕੀਤਾ। ਇਸ ਮਕ ਖਤੀਬਾੜੀ ਵਿਭਾਗ ਦ ਸਹਾਇਕ ਪ੍ਰ. ਅਮਿਤ ਕਮਾਰ ਅਤ ਸਹਾਇਕ ਪ੍ਰ. ਜਗਜੀਤ ਕਰ ਵਿਸ਼ਸ਼ ਰੂਪ ਵਿੱਚ ਹਾਜ਼ਿਰ ਸਨ।

Share this article

About author

Punjab Headlines

Email This email address is being protected from spambots. You need JavaScript enabled to view it.

Leave a comment

Make sure you enter all the required information, indicated by an asterisk (*). HTML code is not allowed.

Top