ਕੁਸ਼ਤੀ ਮੇਰੇ ਲਈ ਪੂਜਾ ਕਰਨ ਵਰਗੀ : ਸਾਕਸ਼ੀ

ਚੰਡੀਗੜ੍ਹ— ਰੀਓ ਖੇਡਾਂ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਲਈ ਕੁਸ਼ਤੀ ਪੂਜਾ ਕਰਨ ਵਰਗੀ ਹੈ। ਸਾਕਸ਼ੀ ਨੇ ਪਿਛਲੇ ਸਾਲ ਰੀਓ ਓਲੰਪਿਕ 'ਚ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹ ਇਹ ਕਾਰਨਾਮਾ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਹੈ।
ਸਾਕਸ਼ੀ ਨੇ ਕੌਮਾਂਤਰੀ ਕੁਸ਼ਤੀ ਦਿਵਸ 'ਤੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਮੈਂ ਦੂਜੀ ਵਾਰ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣਨਾ ਚਾਹੁੰਦੀ ਹਾਂ।'' ਉਨ੍ਹਾਂ ਕਿਹਾ, ''ਮੇਰੇ ਲਈ ਕੁਸ਼ਤੀ ਪੂਜਾ ਕਰਨ ਵਰਗੀ ਹੈ। ਮੈਂ ਅੱਜ ਜੋ ਵੀ ਕੁਝ ਹਾਂ ਉਹ ਇਸ ਖੇਡ ਦੀ ਵਜ੍ਹਾ ਨਾਲ ਹਾਂ ਜਿਸ ਨੇ ਮੈਨੂੰ ਸਿਖਾਇਆ ਕਿ ਸਫਲਤਾ ਦੇ ਲਈ ਕੋਈ ਸ਼ਾਰਟਕਟ ਨਹੀਂ ਹੁੰਦਾ। ਮੇਰੀ ਪ੍ਰੈਕਟਿਸ ਚਲ ਰਹੀ ਹੈ। ਮੈਂ ਅੱਗੇ ਵੀ ਸੁਧਾਰ ਕਰਨ ਦੀ ਕੋਸ਼ਿਸ ਕਰਾਂਗੀ ਕਿਉਂਕਿ ਤੁਸੀਂ ਸਿਖਣਾ ਕਦੇ ਬੰਦ ਨਹੀਂ ਕਰਦੇ।''
ਜ਼ਿਕਰਯੋਗ ਹੈ ਕਿ ਸਾਕਸ਼ੀ ਦਾ ਪਿਛਲੇ ਮਹੀਨੇ ਵਿਆਹ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਆਹ ਦੇ ਬਾਅਦ ਕੁਝ ਵੀ ਬਦਲਿਆ ਨਹੀਂ ਹੈ ਅਤੇ ਉਨ੍ਹਾਂ ਕੁਸ਼ਤੀ ਜਾਰੀ ਰੱਖੀ ਹੈ। ਉਨ੍ਹਾਂ ਕਿਹਾ, ''ਇਹ ਤੁਹਾਡੀ ਮਾਨਸਿਕਤਾ 'ਤੇ ਨਿਰਭਰ ਕਰਦਾ ਹੈ। ਕਈ ਵਿਦੇਸ਼ੀ ਪਹਿਲਵਾਨ ਵੀ ਵਿਆਹੇ ਹਨ। ਉਨ੍ਹਾਂ ਦੇ ਬੱਚੇ ਹਨ ਅਤੇ ਉਹ ਅਜੇ ਵੀ ਤਮਗੇ ਜਿਤ ਰਹੀਆਂ ਹਨ।''

Share this article

About author

Super User

Email This email address is being protected from spambots. You need JavaScript enabled to view it.

70875 comments

 • Leticia Leticia Comment Link Feb 17, 2018

  auto insurance fund
  auto insurance program
  auto insurance quotes online
  auto insurance policy

 • Ahmed Ahmed Comment Link Feb 15, 2018

  new usa online casinos
  play casinos
  new usa online casinos 2017
  top rated free online casino games

 • Mirta Mirta Comment Link Feb 15, 2018

  casino online gambling
  casino games real money
  casino games roulette
  pogo casino slots

 • Angelita Angelita Comment Link Feb 15, 2018

  Ahaa, its pleasant conversation regarding this article at
  this place at this webpage, I have read all that, so at this time me also commenting here.

 • Jackson Jackson Comment Link Feb 15, 2018

  What's Taking place i am new to this, I stumbled upon this I have found It positively helpful and it has helped me out loads.

  I hope to contribute & help other users like its aided me.
  Great job.

 • Kenny Kenny Comment Link Feb 14, 2018

  cheap car insurance quotes
  auto insurance companies
  car insurance quotes allstate
  cheap auto insurance

 • Sherlene Sherlene Comment Link Feb 14, 2018

  car insurance
  car insurance claim
  car insurance quotes comparison online
  cheap car insurance calculator

 • Chastity Chastity Comment Link Feb 14, 2018

  I've been surfing on-line more than three hours these days, yet I by no means discovered any interesting article like yours.
  It is lovely value sufficient for me. In my view, if all webmasters and bloggers
  made just right content as you probably did, the web will probably be a lot more helpful
  than ever before.

 • Leta Leta Comment Link Feb 13, 2018

  casino games
  casino games roulette
  online casino
  casino games real money

 • Lisa Lisa Comment Link Feb 12, 2018

  loans online instant
  loans online instant approval
  small personal loans fast
  loans online application

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top