ਪੀਵੀ ਸਿੰਧੂ ਅਥਲੀਟ ਕਮਿਸ਼ਨ ਦੀ ਮੈਂਬਰ ਬਣੀ

ਗੋਲਡ ਕੋਸਟ, 24 ਮਈ- ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੂੰ ਬੀਡਬਲਿਊਐਫ ਅਥਲੀਟ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੈ। ਭਾਰਤੀ ਖਿਡਾਰਨ ਨੂੰ ਇਸ ਮੈਂਬਰਸ਼ਿਪ ਲਈ 129 ਵੋਟਾਂ ਪਈਆਂ। ਮੈਂਬਰ ਬਣਨ ’ਤੇ ਖੁਸ਼ੀ ਪ੍ਰਗਟ ਕਰਦਿਆਂ 21 ਸਾਲਾ ਖਿਡਾਰਨ ਨੇ ਵੋਟ ਪਾਉਣ ਵਾਲੇ ਖਿਡਾਰੀਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਇਹ ਇਕ ਵੱਡੀ ਜ਼ਿੰਮੇਦਾਰੀ ਹੈ ਤੇ ਮੈਂ ਇਸ ਨਾਲ ਇਨਸਾਫ਼ ਕਰਨ ਦੀ ਪੂਰੀ    ਕੋਸ਼ਿਸ਼ ਕਰਾਂਗੀ। ਸਿੰਧੂ ਤੋਂ ਇਲਾਵਾ ਸਕਾਟਲੈਂਡ ਦੀ ਕਿਰਸਟੀ ਗਿਲਮੂਰ ਨੂੰ ਵੀ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੈ।

Share this article

About author

Super User

Email This email address is being protected from spambots. You need JavaScript enabled to view it.

73188 comments

Leave a comment

Make sure you enter all the required information, indicated by an asterisk (*). HTML code is not allowed.

Top